Teacher. kaku ਨੂੰ :- ਤੂੰ ਵੱਡਾ ਹੋ ਕੇ ਕੀ ਕਰੇਂਗਾ

KAPTAAN

Prime VIP
Teacher. kaku ਨੂੰ :- ਤੂੰ ਵੱਡਾ ਹੋ ਕੇ ਕੀ ਕਰੇਂਗਾ____?

kaku :- ਵਿਆਹ

Teacher:- ਨਹੀਂ,ਮੇਰਾ ਮਤਲਬ ਕੀ ਬਣੇਂਗਾ?

kaku :- ਲਾੜਾ

Teacher :- ਓ,ਮੇਰਾ ਮਤਲਬ ਆ ਵੱਡਾ ਹੋ ਕੇ ਕੀ ਹਾਸਲ ਕਰੇਂਗਾ?

kaku :- ਘਰਵਾਲੀ

Teacher :- IDIOT ਮੇਰਾ ਮਤਲਬ ਵੱਡਾ ਹੋ ਕੇ ਮਾਂ-ਬਾਪ ਲਈ ਕੀ ਕਰੇਂਗਾ?

kaku :-ਨੂੰਹ ਲਿਆਊਂਗਾ
couple.gif


Teacher :- stupid ਤੇਰੇ ਬਾਪੂ ਜੀ ਤੇਰੇ ਤੋਂ ਕੀ ਚਾਹੁੰਦੇ ?

kaku :- ਪੋਤਾ
kid.gif

Teacher :- ਹਾਏ ਓ ਰੱਬਾ,ਤੇਰੀ ਜਿੰਦਗੀ ਦਾ ਮਕਸਦ ਕੀ ਆ?

kaku--- ਹਮ ਦੋ ਹਮਾਰੇ ਦੋ
 
Top