ssp

Student of kalgidhar

Prime VIP
Staff member
" ਪੁਲਸ ਵਾਲਿਆ ਦੀ ਬੋਲੀ ਕਦੀ ਨਹੀ ਸੁਦਰ ਸਕਦੀ "
"
" ਅੱਜ ਪੁਲਸ ਵਾਲਿਆ ਨੇ ਛਬੀਲ ਲਾਈ ਸੀ ਥਾਣੇ ਦੇ ਬਾਹਰ "
"
" ਛਿਪਾਟਾ ਨੇ ਮੈਨੰੂ ਛਬੀਲ ਦਾ ਗਲਾਸ ਫੜਾਇਆ " ਭੀੜ ਜਿਆਦਾ
" ਹੋਣ ਕਰਕੇ " ਗਲਾਸ ਹਥੋ ਡਿੱਗ ਗਿਆ "
"
" ਲੱਗੇ ssp ਖਲੋਤਾ ਕਹਿੰਦਾ " ਬੰਦਾ ਬਣ ਕੇ ਛਬੀਲ ਪੀ "
" ਨਹੀ ਤਾ ਪਿਲਾਣ ਦੇ ਵਾਦੂ ਵੀ ਤਰੀਕੇ ਨੇ ਸਾਡੇ ਕੋਲ "
 
Top