shurliaaaaan

Guest33

Elite
ਮਾਸਟਰ(ਵਿਦਿਆਰਥੀ ਨੂੰ): ਜੇ ਤੈਨੂੰ ਇੱਕ ਪਾਸੇ ਅਕਲ ਮਿਲਦੀ ਹੋਵੇ ਤੇ ਦੂਜੇ ਪਾਸੇ ਮੱਝ ਤਾਂ ਤੂੰ ਦੋਵਾਂ ਵਿਚੋਂ ਕੀ ਲਏਂਗਾ??

ਵਿਦਿਆਰਥੀ: ਮੱਝ!

ਮਾਸਟਰ: ਗਲਤ ਜਵਾਬ! ਜੇ ਮੈਂ ਤੇਰੀ ਥਾਂ ਹੁੰਦਾ ਤਾਂ ਮੈਂ ਅਕਲ ਲੈਂਦਾ।

ਵਿਦਿਆਰਥੀ: ਮਾਸਟਰ ਜੀ! ਜੀਹਨੂੰ ਜਿਹੜੀ ਚੀਜ਼ ਦਾ ਘਾਟਾ ਓਹਨੇ ਓਹੀ ਲੈਣੀ ਆ......
 

Guest33

Elite
ਬਸ ਵਿੱਚ ਇੱਕ ਬੰਦਾ ਚੜ੍ਹਿਆ ਅਤੇ ਆਲਾ ਦੁਆਲਾ ਦੇਖ ਕੇ ਸਿੱਧਾ ਇੱਕ ਤਕੜੇ ਜਿਹੇ ਬੰਦੇ ਮੂਹਰੇ ਜਾ ਕੇ ਖੜ ਗਿਆ।
ਅਤੇ ਕਿਹੰਦਾ:

ਪਹਿਲਾ ਬੰਦਾ: ਖੜਾ ਹੋ ਓਏ! ਤੈਨੂੰ ਪਤਾ ਨੀ ਮੈਂ ਕੌਣ ਆਂ...

ਦੂਜਾ ਬੰਦਾ(ਖੜ੍ਹਾ ਹੋ ਕੇ ਅਤੇ ਗੁਸੇ ਵਿੱਚ ਪਹਿਲੇ ਨੁੰ ਗਲ ਤੋਂ ਫੜ੍ਹ ਕੇ ਬੋਲਿਆ): ਹਾਂ ਓਏ! ਕੌਣ ਆ ਤੂੰ?

ਪਹਿਲਾ(ਹੱਥ ਜੋੜ ਕੇ): ਬਾਈ ਮੈਂ ਤਾਂ ਬਿਮਾਰ ਆਂ.. ਮੇਰੇ ਤੋਂ ਖੜ੍ਹਿਆ ਨੀਂ ਜਾਂਦਾ .. ਬਾਈ ਬਣ ਕੇ ਸੀਟ ਦੇਦੇ
 

Guest33

Elite
ਅਨਮੋਲ ਵਿਚਾਰ
ਕਿਸੇ ਨੇ ਬਹੁਤ ਸਹੀ ਕਿਹਾ ਹੈ:

"ਜਿੰਨ੍ਹੇ ਸਵਾਲਾਂ ਦੇ ਜਵਾਬ ਇੱਕ ਸਿਆਣਾ ਵਿਆਕਤੀ ਦੇ

ਸਕਦਾ ਹੈ,
ਇੱਕ ਮੂਰਖ ਉਸ ਨਾਲੋਂ ਕਿਤੇ ਜਿਆਦਾ ਸਵਾਲ ਪੁਛ ਸਕਦਾ ਹੈ।"

ਇਸੇ ਕਰਕੇ ਵਾਈਵੇ ਮੌਕੇ ਵਿਦਿਆਰਥੀ ਸਵਾਲਾਂ ਦੇ ਜਵਾਬ ਨਹੀਂ ਦਿੰਦੇ......
 

Guest33

Elite
ਗਾਂਧੀ ਨੇ ਕਮੀਜ਼ ਕਿਉਂ ਨੀ ਪਾਉਂਦਾ ਸੀ?
ਮਨੋ ਭਾਵੇਂ ਨਾ ਮੰਨੋ!!!

ਜਦੋਂ ਗਾਂਧੀ 24 ਸਾਲ ਦਾ ਸੀ ਤਾਂ ਕਿਸੇ ਨੇ ਉਹਨੂੰ ਵਹਿਮ ਪਾ ਦਿੱਤਾ ਕਿ

ਤੇਰੀ ਬੌਡੀ ਬਹੁਤ ਵਧੀਆ ..

ਬਸ ਜੀ ਉਸੇ ਦਿਨ ਤੋਂ ਗਾਂਧੀ ਨੇ ਕਮੀਜ਼ ਲਾਹ ਦਿੱਤੀ....
 
Top