Shayar dee zindagi

Student of kalgidhar

Prime VIP
Staff member
ਇਕ ਸ਼ਾਇਰ ਦੇ 10-12 ਭੈਣ ਭਰਾ ਸਨ. ਘਰ ਵਿੱਚ ਹਰ ਵੇਲੇ ਇਕ ਮੇਲਾ ਜਿਹਾ ਲੱਗਿਆ ਰਹਿੰਦਾ ਸੀ.
ਸ਼ਾਇਰ ਹਰ ਵੇਲੇ ਆਪਣੀ ਸ਼ਾਇਰੀ ਚ ਲੱਗਾ ਰਹਿੰਦਾ ਸੀ ਤੇ ਉਸਦੀ ਪਤਨੀ ਬੜੀ ਤੰਗ ਸੀ.
ਇਕ ਦਿਨ ਸ਼ਾਇਰ ਇਕ ਸ਼ੇਅਰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਪੂਰਾ ਨਹੀਂ ਹੋ ਰਿਹਾ ਸੀ, ਤੇ ਉਹ ਵਾਰ ਵਾਰ ਇਕ ਲਾਈਨ ਬੋਲੀ ਜਾ ਰਿਹਾ ਸੀ,
" ਇਹ ਚੰਨ ਨਾ ਹੁੰਦਾ, ਇਹ ਤਾਰੇ ਨਾ ਹੁੰਦੇ"...." ਇਹ ਚੰਨ ਨਾ ਹੁੰਦਾ, ਇਹ ਤਾਰੇ ਨਾ ਹੁੰਦੇ"
ਪਤਨੀ ਖਿਝ ਕੇ ਬੋਲੀ " ਤੁਹਾਡੀ ਮਾਂ ਨਾ ਹੁੰਦੀ ਤਾਂ ਤੁਸੀਂ ਸਾਰੇ ਨਾ ਹੁੰਦੇ"............
 
Top