Sharabbi !

ਸ਼ਰਾਬੀ :-ਅੱਜ ਉਦੋ ਤਕ ਦਾਰੂ ਪੀਣੀ ਆ :talli

ਜਦੋ ਤਕ ਔਹ ਸਾਹਮਣੇ ਵਾਲੇ ਤਿੰਨ ਦਰੱਖਤ ਛੇ ਨੀ ਦਿਸਣ ਲੱਗਦੇ :wacko

ਵੇਟਰ:- ਸਾਲਿਓ ਬਸ ਕਰੋ ..... :thappar

ਸਾਹਮਣੇ ਪਹਿਲਾ ਹੀ ਇੱਕ ਦਰੱਖਤ ਹੈ...:dead

English

Sharabi :- Ajj udon takk Darru peeni aa :talli

Jadd takk oh sahmane wale 3 drakhat(tree) 6 nahi Dissan lagg jande :wacko

Waiter :- Saliyo Bass karo ... :thappar

Sahmane pahila hi 1 darakht (tree) aa! :dead
 
Top