Safe Landing

Royal Singh

Prime VIP
ਫ਼ਾਇਟਰ ਪਾਇਲਟ ਟੋਨੀ ਆਵਦੀ ਕਾਮਯਾਬੀ ਤੋਂ
ਬਾਅਦ ਜਹਾਜ਼ ਥੱੱਲੇ ਉਤਾਰ ਕੇ ਬਹੁਤ
ਖੁਸ਼ ਸੀ. ਥੱਲੇ ਉਤਰਦਿਆ ਫ਼ੋਜੀਆ
ਨੇ ਉਹਨੂੰ ਘੇਰ ਲਿਆ.
ਟੋਨੀ- ਮੈਂ ਅੱਜ ਪਾਕਿਸਤਾਨੀਆ
ਦੇ 4 ਜਹਾਜ਼ , 3 ਟੈਂਕ ਉਡਾ ਦਿੱਤੇ.
ਇੱਕ ਫ਼ੋਜ਼ੀ- ਉਹ ਤਾਂ ਠੀਕ ਏ, ਪਰ ਤੂੰ
ਇੱਕ ਗਲਤੀ ਕਰ ਦਿੱਤੀ.
ਟੋਨੀ - ਉਹ ਕੀ?
ਫ਼ੋਜ਼ੀ- ਖੁਸ਼ੀ ਖੁਸ਼ੀ ਚ ਜਹਾਜ਼
ਪਾਕਿਸਤਾਨ ਚ ਕੀ ਲੈਂਡ ਕਰ
ਲਿਆ :))
 
Top