Punjabi munde !

ਪੰਜਾਬੀ ਮੁੰਡੇ ਜਿਨ੍ਹਾਂ ਦੀ ਕੋਈ ਸਹੇਲੀ ਨੀ ਹੁੰਦੀ ਤੇ ਓਹ ਦੂਜਿਆਂ ਨੂੰ ਵੇਖ ਕੇ ਕੀ ਕਹਿੰਦੇ ਨੇ...

1. ਆ ਬਾਈ ਦੇ ਨਾਲ ਕੀਨੀ ਸੋਹਣੀ ਆ ਓਏ . :dr

2. ਇਹ ਸਾਲੇ ਲੰਦ੍ਰਰ ਜੇਹੇ ਨਾਲ ਵੀ ਸੈਟ ਆ ... :o

3. ਰਬ ਨੇ ਸਾਡੇ ਨਾਲ ਮਾੜੀ ਕੀਤੀ ਬਾਈ . :(

4. ਕੋਈ ਕੁੜੀ ਸਾਨੂੰ ਕੀਉ ਨੀ ਦੇਖਦੀ ? :kudi

5. ਸੜ ਨਾ ਯਾਰ , ਇਹ ਦੋਵੇ ਤਾ ਭੇਣ ਭਰਾ ਆ . :nerd

6. ਵੇਖ ਕਿਦਾਂ ਜਫੀ ਪਾ ਕੇ ਬੈਠੇ ਆ . :eyes

7. ਏਨਾ ਸਾਲੇਆਂ ਨੇ ਤਾ ਸ਼ਰਮ ਲਾਹ ਕੇ ਰਖੀ ਹੋਈ ਆ.... :dead




Punjabi munde jihna di koi Saheli ni hundi ,

Te uh dujiya nu dekh k ki kehnde :-

1. Aa 22 De nal kinni sohni aa oye ! :dr

2. Ih sale Landdar jihe nal v Set aa :o

3. Rabb ne sadde nal maddi kitti 22 :(

4. Koi Kudi Sanu kiu nahi dekhdi ? :kudi

5. Sadd na yaar , Ih dowe bhen bhara aa :nerd

6. Vekh kiddan jaffi pa k baithe aa :eyes

7. Inna saliya ne tan sharm la k rakhi hoyi aa :dead
 
Top