Punjab Police

Punjab PoLice ਵਾਲਾ ਆਪਣੇ ਮੁੰਡੇ ਨੂੰ :
ਤੇਰਾ ਅੱਜ ਤੋਂ ਖੇਡਣਾ ਬੰਦ , tv ਦੇਖਣਾ ਬੰਦ
ਕੰਜਰ ਪੜਦਾ ਹੀ ਨਹੀ. ਹਰ ਵਾਰ ਫੇਲ ਹੋ ਕੇ ਆ ਜਾਂਦਾ
..
..
..
ਮੁੰਡਾ ::
ਆ ਫੜੋ 100 ਰੁਪੇ
case ਹੀ ਰਫ਼ਾ ਦਫ਼ਾ ਕਰੋ ਜਨਾਬ...​
:kiven
 
Top