ਇੱਕ ਅੰਗਰੇਜ punjab di ਬਸ ਵਿਚ

KAPTAAN

Prime VIP
ਇੱਕ ਵਾਰ

ਇੱਕ ਅੰਗਰੇਜ punjab di ਬਸ ਵਿਚ ਸਫਰ ਕਰ ਰਿਹਾ ਹੁੰਦਾ ਹੈ.ਥੋੜੀ ਦੇਰ ਬਾਦ ਉਸ ਨੂ ਬੜੇ ਜੋਰਦੀ ਖੰਘ ਆਈ ਹੁੰਦੀ

ਹੈ, ਪਰ ਉਹ ਖੰਘਦਾ ਨਹੀ…………??????????
...
ਕਿਉ……
.
.
.
.
.
.
.
.
.
.
.
.
.
.
.
ਕਿਉਕਿ ਸਾਹਮਣੇ ਲਿਖਿਆ ਹੁੰਦਾ ਹੈ,“ਗੋਰੇ ਖੰਘੇ ਸੀ ਤਾਈਉ ਸਾਲੇ ਟੰਗੇ ਸੀ.,
 
Top