Punjab dee capital?

Student of kalgidhar

Prime VIP
Staff member
Punjab dee capital?
ਇਕ ਲੜਕਾ ਆਪਣੇ ਕਮਰੇ ਚ ਅੱਖਾਂ ਬੰਦ ਕਰਕੇ ਅਰਦਾਸ ਕਰ ਰਿਹਾ ਹੈ " ਹੇ ਵਾਹਿਗੁਰੂ ਨਿਊ ਯੌਰਕ ਨੂੰ ਪੰਜਾਬ ਦੀ ਕੈਪੀਟਲ ਬਣਾਦੇ"
ਉਸਦਾ ਬਾਪ ਕਮਰੇ ਚ ਆਉਂਦਾ ਹੈ ਤੇ ਪੁਛਦਾ ਹੈ " ਤੂੰ ਇਹ ਕਿਉਂ ਮੰਗ ਰਿਹਾ ਏਂ" ?
ਲੜਕਾ " ਕਿਉਂਕ ਮੈਂ ਪੇਪਰ ਚ ਨਿਊ ਯੌਰਕ ਨੂੰ ਹੀ ਪੰਜਾਬ ਦੀ ਕੈਪੀਟਲ ਲਿਖਕੇ ਆਇਆ ਹਾਂ"
 
Top