PaPpU RoCk

ਪੇਪਰ ਤੋ ਪਹਿਲਾ ਰਾਤ ਨੂੰ ਪੱਪੂ ਨੇ ਸਿਕੇ ਨਾਲ ਟਾਸ਼
ਕੀਤੀ__
-
ਜੇ ਹੈੱਡ ਆਇਆ ਤਾ ਸੌ ਜਾਵਾਗਾ__
-
ਜੇ ਟੇਲ ਆਇਆ ਤਾ ਤਾ ਟੀਂਵੀ ਦੇਖੂਗਾ__
-
ਜੇ ਸਿੱਕਾ ਖੜਾ ਰਿਹਾ ਤਾ ਗਾਣੇ ਸੁਣੂ__
ਤੇ,..
-
-
-
-
ਜੇ ਸਿਕਾ ਹਵਾ 'ਚ ਰਿਹਾ ਤਾ__
-
-
-
ਰੱਬ ਦੀ ਸੋਹੰ ਸਾਰੀ ਰਾਤ ਪੜੂਗਾ__​
 
Top