UNP

Pappu :p

Go Back   UNP > Chit-Chat > Jokes

UNP Register

 

 
Old 18-Aug-2013
*Sandeep*
 
Pappu :p

Pappu ਨੇ ਆਪਣੇ ਦੋਸਤਾਂ ਨਾਲ ਖਾਣ ਪੀਣ
ਦਾ ਪ੍ਰੋਗਰਾਮ ਬਣਾਇਆ
.
.
ਤੇ Pappu ਆਪਣੇ ਹੀ ਘਰੋ ਰਾਤ ਨੂੰ
ਬੱਕਰਾ ਚੋਰੀ ਕਰਕੇ ਲੈ ਗਿਆ
.
.
ਖੂਬ ਨਜ਼ਾਰੇ ਲਿੱਤੇ ਖਾ ਪੀ ਕੇ Pappu ਤੇ
Pappu ਦੇ
ਦੋਸਤਾ ਨੇ .
.
ਸਵੇਰੇ ਜਦੋ Pappu ਘਰ ਗਿਆ ਤਾਂ ਬੱਕਰਾ ਵੇਖ ਕੇ
ਆਪਣੀ ਘਰਵਾਲੀ ਨੂੰ ਕਹਿੰਦਾ "ਆਹ ਬੱਕਰਾ ਕਿਥੋਂ
ਆਇਆ:-O:-O
. .
ਘਰਵਾਲੀ ਕਹਿੰਦੀ :- ਬੱਕਰੇ ਨੂੰ ਮਾਰੋ ਗੋਲੀ
ਪਹਿਲਾਂ ਇਹ ਦੱਸੋ ਰਾਤੀਂ ਆਪਣਾ ਕੁੱਤਾ ਕਿਥੇ ਲੈਗੇ
ਸੀ ....hahahahahah:-P:-P

 
Old 18-Aug-2013
preet_singh
 
Re: Pappu :p

Repost

 
Old 18-Aug-2013
[Thank You]
 
Re: Pappu :p

repost

 
Old 20-Aug-2013
SahibZada
 
Re: Pappu :p

repost hove ja na par gal jahi bani ni mittar

 
Old 07-Sep-2013
[Gʜᴀɪɴᴛ Sᴀʀᴅᴀʀ]
 
Re: Pappu :p


Post New Thread  Reply

« ਲੋਕੀ ਪਤਾ ਨੀਂ ਕਿੱਦਾਂ ਕੁੜੀ Set Kar ਲੈਂਦੇ ਆ, | ਝੱਡੇ ਨੇ ਆਪਣੇ ਦੋਸਤ ਪੱਪੂ ਨੂੰ ਪੁੱਛੀਆ »
X
Quick Register
User Name:
Email:
Human Verification


UNP