Pankaj. Bday special

Singh-a-lion

Prime VIP
Pankaj := ਬਾਪੂ .. ਉਹ ਬਾਪੂ...

ਬਾਪੂ = ਹਾਂ ਦੱਸ ਕੀ ਅਾ...??

Pankaj := ਬਾਪੂ ਮੇਰੀਆਂ ਫੇਸਬੁੱਕ ਤੇ 10 ਕੁ ਅਾੲੀਡੀਆਂ ਨੇ।..

ਬਾਪੂ =" ਫਿਰ ਮੈਂ ਕੀ ਕਰਾਂ ।.

Pankaj= ਕਰਨਾਂ ਕੀ ਅਾ ! ਅਾਹ ਪਿੱਛਲੇ ਇੱਕ ਮਹੀਨੇ ਤੋਂ ਜਿਹਡ਼ੀ Angel Kaur ਨੂੰ ਬਰਨਾਲੇ ਸੱਦੀ ਜਾਨਾ ਉਹ ਮੈਂ ੲੀ ਅਾ..????????????????
 
Top