* nasa ਦਾ ਰਾਕੇਟ *

#Jatt On Hunt

47
Staff member
NASA ਦਾ ਰਾਕੇਟ ਅੱਧ ਵਿਚਕਾਰ ਈ blast ਹੋ
ਗਿਆ
ਜਪਾਨ : ਟੈਕਨੋਲਜੀ ਪਰੀਖਣ ਕੀਤਾ ਸੀ ..?
Nasa : yeahh..
ਰੂਸ :
ਕਰੀਟੀਕਲ ਮਾਸ ਵੋਲੀਊਮ ਠੀਕ ਸੀ ...?
Nasa yeahhh...
ਭਾਰਤ: ਨਿੰਬੂ - ਮਿਰਚਾਂ ਟੰਗੇ ਸੀ ਮੂਹਰੇ ....?
Nasa: Noo
ਭਾਰਤ : ਫੇਰ ਤਾਂ ਹੋਣਾ ਈ ਸੀ , ਨਜ਼ਰ ਲੱਗ ਗਈ
ਹੋਣੀ ਆ ...
 
Top