ਬੜੇ Msg kite ਸੋਹਨੇ ਸੱਜਣਾਂ ਨੂੰ, ***ฬ๏lŦ2009****

wolf2009

~RoYaL JaTt ~
ਬੜੇ Msg kite ਸੋਹਨੇ ਸੱਜਣਾਂ ਨੂੰ,
ਅਜੇ ਤੱਕ ਨਾਂ ਕੋਈ ਜਵਾਬ ਆਇਆ,
ਜਾਂ ਫਿਰ USB ਟੁੱਟੀ ਤੇ ਜਾਂ broadband si limit ਮੁੱਕੀ,
ਤੇ ਜਾਂ ਫਿਰ sohniya de computer wich virus aiya,
ਜਾਂ ਫਿਰ yahoo messenger ਦੀ ਸਾਰੀ ਡਾਕ ਰੁੱਲਗੀ,
ਤੇ ਜਾਂ ਫਿਰ yahoo de office ਵਿਚ ਭੁਚਾਲ ਆਇਆ,
ਰੱਬ ਮੇਹਰ ਕਰੇ ਸੋਹਨੇ ਸੱਜਣਾਂ ਤੇ,
ਜਿਨੂੰ ਯਾਰਾਂ ਦਾ.........
 
Top