maade haal

ਸਹੇਲੀ ਨੂੰ ਪੁਛੇਆ ਕਿਥੇਂ ਐਂ..
ਕਹਿੰਦੀ ਜਿਥੇ ਮਰਜੀ ਹੋਵਾਂ ਤੂੰ ਕੀ ਲੈਣਾ...
.
ਮੈਂ ਕਿਹਾ . .
.
.
.
.
.
.
.
.
ਤੇਰੇ ਲਈ ਗਿਫਟ ਲੈ ਕੇ ਆਇਆਂ ਫਿਰ
ਕਹਿੰਦੀ Darling ਬਸ ਤੁਹਾਡੇ ਕਲਿ
ਹੀ ਆਉਣ ਲੱਗੀ ਸੀ..
 
Top