lol

ਉਮੀਦਾ ਦੀ ਮੰਜ਼ਿਲ ਢਹਿ ਗਈ| ਅੱਖੀਆ ਚੋਂ ਹੰਝੂਆ ਦੀ ਨਦੀ ਵਹਿ ਗਈ|ਤੇਰੀ ਕੀ ਇਜ਼ਤ ਰਹਿ ਗਈ| ਜੇ ਗਵਾਢੀਆ ਦੀ ਕੁੜੀ ਤੈਨੂੰ ਵੀਰਾ ਕਹਿ ਗਈ|
ਗੈਰ ਦੀਆਂ ਗੱਲਾਂ ਦਾ ਇਤਬਾਰ ਆ ਹੀ ਗਿਆ, ਤਰਫ ਉਸਦੀ ਦੇਖਕੇ ਦਿਲ ਵਿਚ ਖੁਮਾਰ ਆ ਹੀ ਗਿਆ, ਤੂੰ ਨਹੀਂ ਆਈ ਤਾਂ ਕੀ ਅਸੀਂ ਮਰ ਗਏ, ਦੋ ਦਿਨ ਤੜਪੇ ਆਖਿਰ ਕਰਾਰ ਆ ਹੀ ਗਿਆ, ਦਿਲ ਵਿਚ ਸੀ ਖਿਆਲ ਕੇ ਉਹਦੇ ਨਾਲ ਨਾਂ ਬੋਲਾਂਗੇ ਕਦੀ, ਬੇਵਫਾ ਜਦ ਸਾਹਮਣੇ ਆਈ ਪਿਆਰ ਆ ਹੀ ਗਿਆ :)):lol
ਉਮੀਦਾ ਦੀ ਮੰਜ਼ਿਲ ਢਹਿ ਗਈ| ਅੱਖੀਆ ਚੋਂ ਹੰਝੂਆ ਦੀ ਨਦੀ ਵਹਿ ਗਈ| ਤੇਰੀ ਕੀ ਇਜ਼ਤ ਰਹਿ ਗਈ| ਜੇ ਗਵਾਢੀਆ ਦੀ ਕੁੜੀ ਤੈਨੂੰ ਵੀਰਾ ਕਹਿ ਗਈ ਗੈਰ ਦੀਆਂ ਗੱਲਾਂ ਦਾ ਇਤਬਾਰ ਆ ਹੀ ਗਿਆ, ਤਰਫ ਉਸਦੀ ਦੇਖਕੇ ਦਿਲ ਵਿਚ ਖੁਮਾਰ ਆ ਹੀ ਗਿਆ, ਤੂੰ ਨਹੀਂ ਆਈ ਤਾਂ ਕੀ ਅਸੀਂ ਮਰ ਗਏ, ਦੋ ਦਿਨ ਤੜਪੇ ਆਖਿਰ ਕਰਾਰ ਆ ਹੀ ਗਿਆ, ਦਿਲ ਵਿਚ ਸੀ ਖਿਆਲ ਕੇ ਉਹਦੇ ਨਾਲ ਨਾਂ ਬੋਲਾਂਗੇ ਕਦੀ, ਬੇਵਫਾ ਜਦ ਸਾਹਮਣੇ ਆਈ ਪਿਆਰ ਆ ਹੀ ਗਿਆ :lol
 
Top