:lol

*Sandeep*

Mast malang
ਇਕ ਵਿਆਹ ਵਿਚ ਪਲੇਟ ਵਿਚ ਨੈਪਕਿਨ ਪੇਪਰ ਰਖੇ ਦੇਖ ਕੇ
ਇਕ ਅਮਲੀ ਨੂ ਲੱਗਾ ਕਿ ਸ਼ਾਇਦ... ਇਹ ਵੀ ਕੁਝ ਖਾਣ ਵਾਲੀ ਚੀਜ ਹੋਣੀ ਆ...
ਜਦੋ ਓਹ ਚਕ ਕੇ ਮੁਹ ਚ ਪੋਣ
ਲਗਾ ਤਾਂ ਦੂਰੋ ਦੂਜੇ
ਅਮਲੀ ਦੀ ਅਵਾਜ ਆਈ .

ਓਹ ਕੰਜਰਾ ਖਾਈ ਨਾ ............... ..ਫਿੱਕਾ​
 
alol2.gif
 
Top