Kulfi Valla Ayaan

ਬੱਚਾ ਬਾਪੂ ਬਾਪੂ 5 ਰੁਪੇ ਹੈਗੇ "
ਬਾਹਰ
ਕੁਲਫੀ ਵਾਲਾ ਆਇਆ ਏ "
" ਪਿਓ = ਮੇਰੇ ਕੋਲ ਨਹੀ ਹੈ
ਆਪਣੀ ਮਾਂ ਕੋ ਲੈਲਾ "
" ਮਾਂ ਮਾਂ ਪੰਜ ਰੁਪੇ ਹੈਗੇ ਬਾਹਰ
ਕੁਲਫੀ ਵਾਲਾ ਆਇਆ
ਏ "
" ਮਾਂ = ਪੁੱਤ ਮੇਰੇ ਕੋਲ ਤਾ ਹੈ
ਨਹੀ ਆਪਣੇ ਵੱਡੇ ਵੀਰੇ
ਕੋਲੋ ਪੁੱਛ ਲਾ "
" ਵੀਰੇ ਵੀਰੇ ਪੰਜ ਰੁਪੇ ਹੈਗੇ ਤਾ ਦਈ
ਮੈ ਬਾਹਰ ਭਾਈ
ਕੋਲੋ ਕੁਲਫੀ ਖਾਣੀ ਏ "
" ਵੀਰਾ " ਮੇਰੇ ਕੋਲ ਤਾ ਹੈ
ਨਹੀ ਵੱਡੀ ਦੀਦੀ ਕੋਲੋ ਪੁੱਛ
ਲਾ "
" ਦੀਦੀ ਦੀਦੀ ਪੰਜ ਰੁਪੇ
ਦੀ ਬਾਹਰ ਕੁਲਫੀ ਵਾਲਾ ਭਾਈ
ਆਇਆ ਏ "
" ਦੀਦੀ ਮੇਰੇ ਕੋਲ ਤਾ ਹੈ ਨਹੀ "
ਚਾਚੇ ਕੋਲੋ ਪੱੁਛ ਲਾ "
" ਚਾਚਾ ਚਾਚਾ 5 ਰੁਪੇ ਹੈਗੇ "
" ਚਾਚਾ = ਆਹੋ ਹੈਗੇ ਆ ਦਵਾ "
" ਬੱਚਾ ਨਹੀ ਰਹਿਣ ਦੇ
ਆਪਣੀ ਕਬਰ ਦੇ ਨਾਲ
ਲੇਜੀo " ਸਾਲਿਓ ਕੁਲਫੀ
ਵਾਲਾ ਚਲਾ ਗਿਆ ਏ....
:hassa
 
Top