Kudiya da dmag hunda

Kudiya da dmag hunda
ਮੁੰਡਾ " ਤੂੰ ਕਿੰਨੇ ਸੇਬ ਖਾ ਸਕਦੀ ਏ
ਖਾਲੀ ਢਿੱਡ
ਚ ? ?
·
.
ਕੁੜੀ :" ਮੈ 6 ਸੇਬ ਖਾ ਸਕਦੀ ਆ" . .
.
ਮੁੰਡਾ :" ਤੂੰ ਇੱਕੋ ਸੇਬ ਖਾਸਕਦੀ ਏ
ਖਾਲੀ ਢਿੱਡ
ਚ ਕਿਉੱਕੀ ਜਦੌਂ ਤੂੰ ਦੂਜ਼ਾ ਸੇਬ
ਖਾਏਂਗੀ ਉਦੋਂ ਤੇਰਾ ਢਿੱਡ ਖਾਲੀਨਹੀ ਹੋਣਾ "
.
.
ਕੁੜੀ :" ਵਾਹ ਕਿੰਨਾ ਵਦੀਆ ਚੁਟਕਲਾ ਏ ਮੈਂ
ਆਪਣੀ ਸਹੇਲੀ ਨੂੰ ਵੀ ਦਸਾਂਗੀ "
. .
.
..ਅੱਗਲੇ ਦਿਨ .
.
.
ਕੁੜੀ ਆਪਣੀ ਸਹੇਲੀ ਨੂੰ : " ਤੂੰ ਖਾਲੀ ਢਿੱਡ ਚ
ਕਿੰਨੇ ਸੇਬ ਖਾ ਸਕਦੀ ਏ ?? .
..
ਸਹੇਲੀ :" ਮੈ 5 ਖਾ ਸਕਦੀ ਆ "
.
ਕੁੜੀ:" ਪਾਗਲੇ 6 ਬੋਲਦੀ ਤਾਂ ਤੈਨੂੰ ਕਿੰਨਾ ਘੈੰਟ ਚੁਟਕਲਾ ਸੁਨਾਉਣਾ ਸੀ "
 
Top