Kinna Sohna Doggy AA......

#Jatt On Hunt

47
Staff member
ਐਨਕਾਂ ਵਾਲੀ ਕੁੜੀ ਨਿੱਕੇ ਜਿਹੇ ਕੁੱਤੇ ਨੂ - ਓਏ
ਹੋਏ !!
ਕੀਨਾ ਸੋਹਣਾ doggy
ਆ ,
.
... muuuuuuuuuuuuaaaaaaaahhhhh
.
ਠਰਕੀ - ਮੇਰੀ ਗੱਲ ਸੁਨਿਓ....
.
ਕੁੜੀ - ਚੁਪ ਕਰ ,,,,,
... ਦਿਖਦਾ ਨਈ ਕਿੰਨਾ ਪਿਆਰਾ ਆ doggy ....
mmmmmmmmmmmmmuuuuuuu......mmmmmmmmuuuuuuaaaaaahhhhhhh
.
ਠਰਕੀ -ਪਰ ਮੇਰੀ ਗੱਲ ਤਾ ਸੁਣੋ!!!!
.
ਕੁੜੀ ਕਤੂਰੇ ਦੀਆ ਪੱਪੀ ਲੈਣੀ ਛਡ ਕੇ - ਹਾਂ ,
ਕੀ ਰੋਲਾ ਪਾਇਆ ਆ ,, ਦੱਸ....
.
ਠਰਕੀ - ਮੈਂ ਤਾ ਏਨਾ ਕਹਿਣਾ ਸੀ ਕੀ ਕਤੂਰੇ ਦਾ ਮੁੰਹ
ਦੂਜੇ ਪਾਸੇ ਆ :... :p
 
alol2.gif
 
Top