kidi te hathi

*Sandeep*

Mast malang
ਇਕ ਦਿਨ ਹਾਥੀ & ਕੀੜੀ ਦੋਨੋ A.B.C. ਪੜ ਰਹੇ ਸੀ..
ਕੀੜੀ.......
A for ELEPHANT

ਹਾਥੀ .......
ਕਮਲੀਏ A for APPLE ਹੁੰਦਾ?
.
.
.
.
ਕੀੜੀ ਸ਼ਰਮਾਕੇ ..ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ..
 
Top