jhanda amli ਆਪਣੇ ਸਹੁਰੇ ਘਰ

Yaar Punjabi

Prime VIP
ਇਕ ਵਾਰ jhanda amli ਆਪਣੇ
ਸਹੁਰੇ ਘਰ
ਮਿਲਣ ਜਾਂਦਾ ਅਤੇ ਜਾ ਕੇ
ਜਮੀਨ ਤੇ' ਬੈਠਜਾਂਦਾ....
.
ਸੱਸ :- ਪੁੱਤ.ਜਮੀਨ ਤੇ' ਕਿਉਂ
ਬੈਠਾ,ਸੋਫੇ ਤੇ' ਬੈਠ ..
.
... jhanda :- ਸੋਫੇ ਤੇ' ਗਰੀਬ ਬੰਦੇ
ਬੈਠਦੇ ਨੇ,
ਸਾਡੇ ਵਰਗੇ ਸਾਹੀ ਬੰਦੇ ਜਮੀਨ
ਤੇ' ਬੈਠਦੇ ਨੇ
.
ਸੱਸ :-ਵੇ, ਓਹ ਕਿਵੇਂ?
.
jhanda :- ਸੋਫਾ 25000 ਦਾ ,

ਜਮੀਨ 2 ਲਖ
ਨੂੰ ਮਰਲਾ..
 
Top