In Circus :D

#Jatt On Hunt

47
Staff member
IN CIRCUS

ਇੱਕ ਕੁੜੀ ਨੇ ਸ਼ੇਰ ਨੂੰ ਜੱਫੀ ਪਾਈ ਹੋਈ ਸੀ

RING MASTER -ਹੈ ਕੋਈ ਜੋ ਜੱਫੀ ਪਾਵੇ?
... ... ... ਕੋਈ ਨਾ ਬੋਲਿਆ........

RING MASTER -ਹੈ ਕੋਈ ਜੋ ਜੱਫੀ ਪਾਵੇ?
ਕੋਈ ਨਾ ਬੋਲਿਆ........

ਅਖਿਰ Santa ਬੋਲਿਆ
ਪਹਿਲਾਂ ਸਾਲੇ ਸ਼ੇਰ ਨੂੰ ਪਾਸੇ ਕਰ..ਫੇਰ ਵੇਖੀ ਜੱਫੀਆਂ ਪੈਦੀਆਂ........
 
:haha


hahahh.gif
 
Top