ਅੰਗਰੇਜ in bus

Singh-a-lion

Prime VIP
ਇੱਕ ਵਾਰ ਇੱਕ ਅੰਗਰੇਜ ਬਸ ਵਿਚ ਸਫਰ ਕਰ ਰਿਹਾ ਹੁੰਦਾ ਹੈ.
ਥੋੜੀ ਦੇਰ ਬਾਦ ਉਸ ਨੂ ਬੜੇ ਜੋਰ ਦੀ ਖੰਘ ਆਈ ਹੁੰਦੀ ਹੈ, ਪਰ ਉਹ ਖੰਘਦਾ ਨਹੀ............??????????
ਕਿਉ.......
ਕਿਉ.......
























ਕਿਉਕਿ ਸਾਹਮਣੇ ਲਿਖਿਆ ਹੁੰਦਾ ਹੈ, "ਅੰਗਰੇਜ ਖੰਘੇ ਸੀ ਤਾਈਉ ਟੰਗੇ ਸੀ.............."
 
Top