I Love You

[PaURwaL]

Elite
ਅਧਿਆਪਕ :- "I Love You" ਦੀ ਕਿਸਨੇ ਖੋਜ ਕੀਤੀ..?
ਮੁੰਡਾ :- ਚਾਈਨਾ ਨੇ
ਅਧਿਆਪਕ :- ਉਹ ਕਿਵੇਂ...?
ਮੁੰਡਾ :- ਇਹਦੇ 'ਚ ਸਾਰੇ "ਚਾਈਨੀਜ" ਗੁਣ ਨੇ
ਕੋਈ ਗਾਰੰਟੀ ਨੀ ,ਕੋਈ ਵਾਰੰਟੀ ਨੀ
ਚੱਲੇ ਤਾਂ ਚੰਦ ਤੱਕ ਚੱਲੇ ......... ਨਾ ਚੱਲੇ ਤਾਂ ਸ਼ਾਮ ਤੱਕ ਨਾ ਚੱਲੇ
 
Top