Husband and ਘਰਵਾਲੀ

#m@nn#

The He4rt H4ck3r
ਇਕ ਬੰਦਾ ਆਪਣੀ ਘਰਵਾਲੀ ਦੇ ਹਰ ਕੰਮ ਵਿੱਚ ਨੁਕਸ
ਕੱਡਦਾ ਸੀ
ਜੇ ਓਹ ਅੰਡਾ boil ਕਰ ਦਿੰਦੀ ਤਾਂ ਕਹਿੰਦਾ ..
fry ਕਰਨਾ ਸੀ .. ਜੇ fry ਕਰ ਦਿੰਦੀ ਤਾਂ ਕਹਿੰਦਾ boil
ਕਰਨਾ ਸੀ ... ਇਕ ਦਿਨ ਘਰਵਾਲੀ ਨੇ ਦੋਨੋ ਬਣਾ ਲਏ ..
ਪਹਿਲਾਂ ਤਾਂ ਓਹ ਦੋਨੋ ਆਂਡਿਆਂ ਨੂੰ ਗੌਰ ਨਾਲ ਦੇਖਦਾ ਹੈ
ਫਿਰ ਕਹਿੰਦਾ .." ਤੈਨੂੰ ਅਕਲ ਕਦੋਂ ਆਊਗੀ ..!!!!!
ਜਿਸ ਅੰਡੇ ਨੂੰ fry ਕਰਨਾ ਸੀ ਉਸ ਨੂੰ boil ਕਰਤਾ ਤੇ ਜਿਸ ਨੂੰ
boil ਕਰਨਾ ਸੀ ਉਸਨੂੰ fry ਕਰਤਾ ":devil
 
Top