hadd aa yaar

ਘਰਵਾਲਾ---ਮੈਂ ਤੇਰੀਆਂ ਰੋਜ-ਰੋਜ ਦੀਆਂ
ਫਰਮਾਇਸ਼ਾਂ ਤੋਂ ਤੰਗ
ਆ ਕੇ
ਖੁਦਕੁਸ਼ੀ ਕਰਨ ਜਾ ਰਿਹਾ ਹਾਂ,,,
:
:
:
:
:
:
:
:
:
ਘਰਵਾਲੀ-- ਇੱਕ ਚਿੱਟਾ ਸੂਟ ਤਾਂ ਬਣਵਾ ਕੇ ਦੇ
ਜਾਉ,,
ਭੋਗ ਤੇ ਕੀ ਤੁਹਾਡਾ ਕੁੜਤਾ ਪਜਾਮਾ ਪਾਊਂਗੀ...
 
Top