FaCeBoOK

ਇੱਕ ਮੁੰਡਾ ਪਿੰਡ ਦੀ ਕੁੜੀ ਨੂੰ ਪੰਜ਼ਾਬੀ 'ਚ ਪੁੱਛਦਾ ਏ,
ਤੁਸੀਂ Facebook ਵਰਤਦੇ ਹੋ??
.
.
.
.
.
.
.
ਕੁੜੀ - ਨਾਂ ਉਏ ਕਮਲਿਆ ਮੈਂ ਤਾਂ ਕੁਦਰਤੀ ਹੀ ਸੋਹਣੀ ਆਂ..
 
Top