Dhillon Kanjoos

→ ✰ Dead . UnP ✰ ←

→ Pendu ✰ ←
Staff member
Dhillon ਨੇ ਕਿਰਾਇਆ ਬਚਾਉਣ ਲਈ ਅਪਨੇ ਪੁੱਤਰ ਨੂੰ ਬੋਰੀ ਵਿੱਚ ਪਾ ਲਿਆ ।
ਕੰਡਕਟਰ ਆਇਆਂ ਤੇ

ਕਿਰਾਇਆ ਮੰਗਿਆ। Dhillon ਨੇ ਕਿਰਾਇਆ ਦੇ ਦਿੱਤਾ ,

ਤੇ ਕੰਡਕਟਰ ਪੁਛਦਾ ਕਿ ਬੋਰੀ ਚ ਕੀ ਏ ?

Dhillon ਕਹਿੰਦਾ ਕਿ ਅੰਬ !!!!!!!

ਉਸਦਾ ਪੁੱਤਰ ਬੋਰੀ ਵਿੱਚੋਂ ਹੱਥ ਕੱਢ ਕੇ ,

ਕਹਿੰਦਾ ਕਿ ਭਾਪਾ ਇੱਕ ਮੈਨੂੰ ਵੀ ਦੇਈਂ........
:hassa:lol2
 

Arun Bhardwaj

-->> Rule-Breaker <<--
alol2.gif
 
Top