Clerks' Tale

kit walker

VIP
Staff member
ਸੁਰੇਸ਼ : ਯਾਰ ਕੱਲ ਸ਼ਾਮ ਨੂੰ ਭਾਬੀ ਤੇਰੀ ਝਾੜੂ ਨਾਲ ਕੁਟਾਈ ਕਿਉਂ ਕਰ ਰਹੀ ਸੀ ?
ਰਮੇਸ਼ : ਕੀ ਦੱਸਾਂ ਯਾਰ ਦਫਤਰ ਵਿੱਚ ਕਲਰਕੀ ਕਰਦੇ ਕਰਦੇ ਦਿਮਾਗ ਖਰਾਬ ਹੋ ਗਿਆ।
ਸੁਰੇਸ਼ : ਪਰ ਹੋਇਆ ਕੀ ?
ਰਮੇਸ਼ : ਯਾਰ ਕੱਲ ਗਰਲਫਰੈਂਡ ਨੂੰ ਲਵ ਲੈਟਰ ਲਿਖਿਆ ਸੀ । ਉਸਦਾ ਇੱਕ ਉਤਾਰਾ ਘਰਵਾਲੀ ਨੂੰ ਸੂਚਨਾ ਤੇ ਅਗਲੇਰੀ ਕਾਰਵਾਈ ਹਿੱਤ ਕਰ ਦਿੱਤਾ।
 
Top