Chips

#m@nn#

The He4rt H4ck3r
2 lover ਪਾਰਕ ਵਿਚ ਬੈਠੇ chips ਖਾ ਰਹੇ ਸੀ .

ਅੱਖਾਂ ਵਿਚ ਅੱਖਾਂ ਪਾਕੇ


ਕੁੜੀ ਸ਼ਰਮਾ ਕੇ ਬੋਲੀ : "ਤੁਸੀਂ ਮੇਰੇ ਵੱਲ ਇੰਨਾ ਗੌਰ ਨਾਲ ਕਿਓਂ ਦੇਖਦੇ ਪਏ ਓ ..?

ਮੁੰਡਾ : "ਮਰੇਂ ਥੋੜੇ ਥੋੜੇ ਖਾ ....ਦੱਬੀ ਤੁਰੀ ਆਉਣੀ ਆ" :pop
 
Top