Boy 2 Girl

ਮੁੰਡਾ:- ਸੋਹਣੀਏ ਤੈਨੂੰ ਪੜਨ ਦੀ ਕੋਈ ਲੋੜ ਨਹੀਂ ___ ਤੈਨੂੰ ਇੱਕ-ਇੱਕ ਪਰਚੀ ਫੜਾਵਾਂਗੇ____ਰੱਖ ਮਿੱਤਰਾਂ ਤੇ ਯਕੀਨ ਤੈਨੂੰ

100 ਚੋਂ 100 ਨੰਬਰ ਦਵਾਂਵਾਗੇ_____

ਕੁੜੀ :- ਦਫ਼ਾ ਹੋ ਵੇ...ਪਰੇ!!!!

ਪਿਛਲੇ ਸਾਲ ਤੇਰੇ ਕਹਿਣ ਤੇ ਮੈਂ ਬੇਫ਼ਿਕਰ ਹੋ ਕੇ ਆਈ ਸੀ____ਪੇਪਰ ਸੀ ਮੇਰਾ history ਦਾ ਤੇ ਮੈਨੂੰ ਪਰਚੀ ਪੰਜਾਬੀ ਦੀ ਫੜਾਈ ਸੀ..... :bak:bak:bak:bak:bak:bak
 
Top