ਪੱਪੂ bombay ਘੁੰਮਣ ਗਿਆ "

Student of kalgidhar

Prime VIP
Staff member
" ਪੱਪੂ bombay ਘੁੰਮਣ ਗਿਆ "
" ਉਥੇ ਉਹਨੰੂ ਪਰਸ ਲੱਭਾ "
" ਉਹਨੇ FM radio ਤੇ ਫੋਨ ਕਿੱਤਾ
" ਕਹਿੰਦਾ ਜਨਾਬ ਮੈਨੰੂ ਇੱਕ ਪਰਸ ਲੱਭਾ ਏ " ਜਿਸ ਵਿੱਚ 10000 ਕੈਸ਼ " ਇਕ ATM card " ਤੇ ਨਾਲ ਇੱਕ ਫੋਟੋ ਵੀ ਹੈਗੀ " ਤੇ ਜਿਸ
" ਦੀ ਫੋਟੋ ਵਾ " ਓ ਹੀਰੋ ਵਾ ਸਲਮਾਨ ਖਾਣ "
" ਮੈਨੰੂ ਲੱਗਦਾ ਏ ਪਰਸ ਸਲਮਾਨ ਖਾਣ ਦਾ ਏ
"
" FM ਵਾਲੇ ਕਹਿੰਦੇ ਪਾਜੀ ਤੁਸੀਂ ਆਪਣੀ ਇਮਾਨਦਾਰੀ ਬਾਰੇ ਕੁੱਝ
ਕਿਹਨਾ ਚਾਉਂਦੇ ਓ "
"
" ਕਹਿੰਦਾ ਮੈ ਕੁੱਝ ਕਿਹਨਾ ਨਹੀ ਚਾਉਦਾ " ਤੇ ਇਮਾਨਦਾਰੀ ਨੂੰ ਮਾਰੋ ਗੋਲੀ "
" ਤੁਸੀਂ ਸਲਮਾਨ ਖਾਣ ਦੇ ਲਈ ਇੱਕ ਸੈਡ song ਗਾਣਾ ਲਾ ਦਿਉ ਬਸ "
 
Top