ਤਿੰਨ bande

KARAN

Prime VIP
ਇਕ ਵਾਰ ਤਿੰਨ bande ਗੱਡੀ ਦਾ ਲਾਕ ਲਗਣ ਕਰਕੇ ਗੱਡੀ ਵਿੱਚ ਈ
ਬੰਦ ਹੋ ਗਏ "
.
.
.
ਹੁਣ ਸਵਾਲ ਇਹ ਸੀ ਕੀ ਬਾਹਰ ਕਿਵੇਂ ਨਿਕਲੀਆ ਜਾਵੇ !"
. .
ਪਹਿਲ਼ਾ ਕਹਿੰਦਾ " ਸਿਸ਼ੇ ਤੋੜ ਕੇ ਚਲਦੇ ਆ "
.
.
ਦੂਵਾ ਕਹਿੰਦਾ " ਚਲੋ ਡਿਗੀ ਰਾਹੀ ਚਲਦੇ ਆ "
. .
.
ਤਿਜਾ ਕਹਿੰਦਾ " ਜੋ ਕਰਨਾ ਸਾਲੀਓ ਜਲਦੀ ਕਰੋ ਮਿੰਹ ਆਉਣ
ਵਾਲਾ ਏ ਤੇ ਉਤੋ
ਗੱਡੀ ਦੀ ਛੱਤ ਵੀ ਹੈ ਨੀ "
 
Top