B.tech ਕਰ ਰਿਹਾ :p

  • Thread starter userid97899
  • Start date
  • Replies 4
  • Views 638
U

userid97899

Guest
ਮੈਂ ਇੱਕ ਸੋਹਣੀ ਜਿਹੀ ਕੁੜੀ ਨੂੰ
ਦੇਖ ਕੇ ਛੇੜ ਦਿੱਤਾ

ਕੁੜੀ ਮੇਰੇ ਵੱਲ ਵੇਖ ਕੇ ਕਹਿੰਦੀ ਬਤਮੀਜ ਜਿਹਾ ਕੀ ਕਰ ਰਿਹਾ ਏ

ਮੈ ਕਿਹਾ ਜੀ B.tech ਕਰ ਰਿਹਾ ਹਾ ....
 
Top