B.Tech ਇਥੋਂ ਹੀ ਕੀਤੀ ਸੀ..

ਇਕ ਵਿਦਿਆਰਥੀ ਨੇ B.Tech ਲਈ ਦਾਖ਼ਲਾ Form ਭਰਦੇ ਹੋਏ ਚਪਡ਼ਾਸੀ ਨੂੰ ਪੁੱਛਿਆ ਕਿ ਇਹ College ਕਿਸ ਤਰਾਂ ਦਾ ਹੈ।
ਚਪਡ਼ਾਸੀ :- ਬਹੁਤ ਵਧੀਆ ਹੈ ਜ਼ਨਾਬ, ਮੈਂ ਵੀ ਆਪਣੀ B.Tech ਇਥੋਂ ਹੀ ਕੀਤੀ ਸੀ..
 
Eh haiga --


Ik student ne B.Tech lai daakhla Form bharde hoe Peon nu pushya k eh college kis tara da hai ?

Peon - Boht vadia janab, mai v aapni B.Tech ithon hi kiti c.
 
Top