Application to Dhillon !

ਸੇਵਾ ਵਿਖੇ,
ਮੁੱਖ Admin ਜੀ, :admin

ਹੁਣ ਮੈਂ ਸ਼ਰੀਫ ਹੋ ਗਿਆ ਹਾ.... :)
ਵਿਸ਼ਾ- ਸੋਹਣੀਆਂ ਕੁੜੀਆਂ
ਦੀ ਗਿਣਤੀ ਵਧਾਉਣ
ਬਾਰੇ,

ਬੇਨਤੀ ਇਹ ਹੈ ਕਿ,
ਸਾਡੀ Unp id 'ਚ ਸੋਹਣੀਆਂ ਕੁੜੀਆਂ ਘੱਟ ਹਨ ,:(
ਜਿਸ ਕਰਕੇ ਸਾਡਾ Unp ਚ ਦਿਲ ਨਹੀਂ ਲਗਦਾ ਤੇ ਸਾਨੂੰ ਕਿਸੇ ਹੋਰ
Website ਦੀਆਂ ਕੁੜੀਆਂ ਛੇੜਨੀਆਂ ਪੈਂਦੀਆਂ ਹਨ. :kiven
ਕਿਰਪਾ ਕਰਕੇ ਸਾਡੀ Unp Id 'ਚ
ਸੋਹਣੀਆਂ ਕੁੜੀਆਂ ਦੀ ਗਿਣਤੀ ਵਧਾਈ ਜਾਵੇ :w
ਤਾਂ ਕਿ ਟਾਂਕਾ ਸਾਡੀ Unp 'ਚ ਹੀ ਫਿਟ ਹੋ ਜਾਵੇ । :so

ਆਪ ਜੀ ਦਾ ਧੰਨਵਾਦੀ,
ਆਪ ਜੀ ਦਾ
Ak47_Riskykz :sp
 
Last edited:
Translate V ker do Koi .. Can't Read it

Respect Main Admin Ji,

Hun Mein Sareef Ho Gayaa Hain...:)
Reg: Sohniya Kuriyaa di Ginnti Vadon Bare

Guzarish eh hai ke sadi UNP id wich sohniya kuriyaa ghat ne..jis karke sada unp wich dil nahi lagdaa...te sanu kisi hor website diya kuriyaa cherRhniya Pehndiya ne.

reham karke saadi UNP ID wich sohniya kuriya di ghinntti wadiye jave ta ki TAanka saadi UNP wich hi Fit ho javeh

Aap ji da shukriya
Aap ji da Faithful...
 

#m@nn#

The He4rt H4ck3r
:lol2:lol2

ਜਿੰਨੀਆਂ ਵੀ ਕੁੜੀਆਂ UNP ਤੇ ਹਨ ਓਹਨਾਂ ਨੂੰ request ਹੈ ਕਿ ਆਪਣੀ ਆਪਣੀ ਫੋਟੋ ਪਾ ਦੇਣ ...
ਫਿਰ ਦੇਖ ਕੇ decide ਕੀਤਾ ਜਾਉ ਕਿਨੀਆਂ ਸੋਹਣੀਆਂ ਕੁੜੀਆਂ ਹੈਗੀਆਂ ਤੇ .. ਕਿਨੀਆਂ ਕੋ ਹੋਰ ਸੋਹਣੀਆਂ ਕੁੜੀਆਂ ਭਰਤੀ ਕੀਤੀਆਂ ਜਾਣ :p
 
Top