" ਸ਼ਹਿਰ ਦਾ ਮੁੰਡਾ "

Jeeta Kaint

Jeeta Kaint @
" ਸ਼ਹਿਰ ਦਾ ਮੁੰਡਾ "
" ਪਾਪਾ = ਅੱਜ ਬੜੀ ਗਰਮੀ ਏ "
" ਪਾਪਾ = ਕੋਈ ਗੱਲ ਨਹੀ ਬੇਟਾ ਅਸੀਂ ਕਲ ਹੀ
" ac ਲਵਾਲਾ ਗੇ "
"
" ਪਿੰਡ ਦਾ ਮੁੰਡਾ "
" ਬਾਪੂ = ਅੱਜ ਬੜੀ ਗਰਮੀ ਆ "
" ਬਾਪੂ = ਜਾ ਕੰਜਰਾ ਜਾਕੇ ਟਿੰਡ ਕਰਾਕੇ ਆ "
" ਤੈਨੰੂ ਥੋੜੀ ਠੰਡ ਪਵੇ
 
Top