" ਸਸਤਾ ਕੰਮ "

ਮੁਵੱਕਿਲ ਵਕੀਲ ਨੂੰ ਕਹਿੰਦਾ ਹੈ, "ਜਨਾਬ ਤੁਹਾਡੀ ਫੀਸ ਬਹੁਤ ਜਿਆਦਾ ਹੈ"
ਵਕੀਲ, "ਤੁਸੀਂ ਇਹ ਕਿਵੇਂ ਕਹਿ ਸਕਦੇ ਹੋ?"
ਮੁਵੱਕਿਲ, " ਮੇਰੇ ਪਿਤਾ ਨੇ ਮੇਰਾ ਵਿਆਹ ਦਸ ਹਜ਼ਾਰ ਰੁਪਏ ਚ ਕਰਵਾ ਦਿੱਤਾ ਸੀ, ਤੁਸੀਂ ਤਲਾਕ ਕਰਾਉਣ ਦਾ ਵੀਹ ਹਜ਼ਾਰ ਮੰਗ ਰਹੇ ਹੋ"
ਵਕੀਲ, " ਹੁਣ ਸਸਤੇ ਕੰਮ ਦਾ ਨਤੀਜਾ ਵੀ ਤਾਂ ਤੇਰੇ ਸਾਹਮਣੇ ਹੀ ਹੈ"
 
Top