ਅਸੀਂ & ਮਿਸਤਰੀ

Student of kalgidhar

Prime VIP
Staff member
ਇਕ ਵਾਰੀ ਘਰੇ ਉਸਾਰੀ ਦਾ ਕੰਮ ਸ਼ੁਰੂ
ਕਰਵਾਉਣਾ ਸੀ..
`
`
ਮਿਸਤਰੀ ਨੇ ਲੱਡੂ ਨੀਂਹ ਦੇ ਵਿੱਚ ਰੱਖਿਆ ਤੇ ਹੱਥ ਜੋੜ
ਕੇ ਖੜ ਗਿਆ..
`
ਅਸੀਂ ਵੀ ਹੱਥ ਜੋੜ ਕੇ ਖੜ ਗਏ ?
`
`
10 ਮਿੰਟ ਲੰਘ ਗਏ..
`
`
15 Mint ਲੰਘ ਗਏ...
`
`
ਹਾਰ ਕੇ 20 ਕੁ ਮਿੰਟ ਬਾਅਦ ਮੈਂ
ਕਿਹਾ ਮਿਸਤਰੀ ਸਾਹਬ ਅਰਦਾਸ ਮੁੱਕੀ ਨੀ ?
`
`
ਅੱਗੋਂ ਮਿਸਤਰੀ ਕਹਿੰਦਾਂ ਸਰਦਾਰ ਜੀ ਮੈਂ ਤੇ ਸਮਝਿਆ
ਕੇ ਅਰਦਾਸ ਤੁਸੀ ਕਰ ਰਹੇ ਹੋ...????????????????
 
Top