ਪਹਿਲਾ ਅਮਲੀ & ਦੂਜਾ ਅਮਲੀ

Student of kalgidhar

Prime VIP
Staff member
ਪਹਿਲਾ ਅਮਲੀ – ਕੱਲ ਸਾਡਾ ਬਾਪੂ ਖੂਹ ਵਿੱਚ ਡਿੱਗ ਗਿਆ ਅਤੇ ਜ਼ੋਰ-ਜ਼ੋਰ ਨਾਲ ਚੀਕਾਂ ਮਾਰਨ ਲੱਗ ਪਿਆ
ਦੂਜਾ ਅਮਲੀ – ਹੁਣ ਕੀ ਹਾਲ ਹੈ ਤੇਰੇ ਬਾਪੂ ਦਾ?
ਪਹਿਲਾ ਅਮਲੀ – ਠੀਕ ਹੀ ਹੋਣਾ,,,,
.
.
.
.
ਕੱਲ੍ਹ ਦੀ ਖੂਹ ’ਚੋਂ ਆਵਾਜ਼ ਤਾਂ ਕੋਈ ਆਈ ਨਹੀਂ:
 
Top