ਇੱਕ ਆਸ਼ਿਕ & ਚੰਦ

Parv

Prime VIP
ਇੱਕ ਦਿਨ ਇੱਕ ਆਸ਼ਿਕ
ਚੰਦ
ਨੂੰ ਕਹਿੰਦਾ ਕਿ...
.
ਇੱਕ ਵਾਰੀ ਤਾਂ ਦੱਸਦੇ ਮੇਰੀ ਜਾਨ ਕੀ ਕਰਦੀ ਆ ?
.
ਚੰਦ ਕਹਿੰਦਾ

1. ਪਹਿਲੀ ਗੱਲ,ਮੈਂ ਤੇਰੇ ਪਿਉ ਦਾ ਨੌਕਰ ਨਹੀਂ ਆਂ

2. ਦੂਜੀ ਗੱਲ ਐਨੀ ਦੂਰ ਤੋਂ ਕੁੱਛ ਦਿਸਦਾ ਵੀ ਨਹੀਂ ਆਂ
.

ਤੇ ਤੀਜੀ ਗੱਲ ਏਹੋ ਜਿਹਾ ਕੰਜ਼ਰਖਾਨਾ ਧਰਤੀ ਤੇ
ਹੀ ਰੱਖਿਆ ਕਰੋ,ਮੈਨੂੰ ਵਿੱਚ ਨਾ ਲਿਆਇਆ ਕਰੋ ...:lol
 
Top