ਹੜ

[PaURwaL]

Elite
ਇੱਕ ਪਿੰਡ ਚ ਹੜ ਆਈਆ ਤਾਂ ਮਿਡੀਆ ਆਲੇ ਪਿੰਡ ਦੇ ਸਰਪੰਚ ਕੋਲ ਗਏ ਅਤੇ ਕਹਿੰਦੇ.. :--
.
" ਥੌਡੇ ਪਿੰਡ ਦੀ ਅਬਾਦੀ ਸਰਕਾਰੀ ਰਜਿਸਟਰ ਦੇ
ਹਸਾਬ ਨਾਲ ਪੰਜ ਸੌ ਏ ਪਰ ਹੁਣ ਤੱਕ ਤਾਂ ਹਾਲੀਕਪਟਰ ਦੁਆਰਾ ਨੋ ਸੋ ਬੰਦੇ ਬਾਹਰ ਕੱਡੇ ਜਾ ਚੁੱਕੇ ਹਨ "
.
.
ਤਾਂ ਸਰਪੰਚ ਜੀ ਕਹਿੰਦੇ:--
.
.
.
.
" ਪੁੱਤ ਰਜਿਸਟਰ ਦਾ ਹਸਾਬ ਠਿਕ ਏ
.
ਉਹ ਗੱਲ ਇਹ ਹੈ ਕੀ ਸਾਡੇ ਪਿੰਡ ਚ ਕਿਸੇ ਨੇ ਹਾਲੀਕਪਟਰ ਨਹੀ ਵੇਖੀਆ "
.
.ਉਹ ਫੋਜ਼ੀ ਪਾਣੀ ਤੋ ਕੱਡ ਕੇ ਹਾਲੀਕਪਟਰ
ਦੁਆਰਾ ਇਹਨਾਂ ਨੂੰ ਸੁਰਖੀਅਤ ਥਾਂ ਪਹੁਚਾਉਂਦੇ ਨੇ ਪਰ ਇਹ ਕੰਜਰ ਹਾਲੀਕਪਟਰ ਦੇ ਝੂੰਠੇ ਲੈਣ ਨੂੰ ਫਿਰ ਪਾਣੀ ਚ ਛਾਲ ਮਾਰ ਦਿੰਦੇ ਨੇ "
.
.
.
ਰੱਬ ਝੂੱਠ ਨਾ ਬੁਲਵਾਏ ਮੈਂ ਤਾ ਆਪ ਪੰਜ ਛੇ ਵਾਰ ਪਾਣੀ

ਛਾਲ ਮਾਰ ਚੁੱਕੀਆਂ "
 
Top