ਹਾਜਰੀ

Student of kalgidhar

Prime VIP
Staff member
" ਕਲਾਸ ਵਿਚ ਮੁੰਡੇ ਆਪਿਸ ਵਿੱਚ ਹਸਦੇ ਹੁਣ "
" ਸਰ ਦਾ reaction ਕਿਵੇ ਦਾ ਹੁੰਦਾ "
"
" ਕੀ ਗੱਲ ਬੜੇ ਦੰਦ ਨਿਕਲਣ ਦੇ ਵਾ "
" ਕੋਈ ਚੁਟਕਲਾ ਯਾਦ ਆਗਇਆ ਤੁਹਾਨੂੰ "
" ਦਫ਼ਾ ਹੋਜੋ ਕਲਾਸ ਵਿਚੋ ਬਾਹਰ " ਕੋਈ ਹਾਜਰੀ ਨਹੀ ਲੋਣੀ "
" ਅੱਜ ਕਾਪੀ ਵਿਚ " ਮੈ ਕਿੱਸੇ ਦੀ ਵੀ
"
" ਕੁੜੀਆ ਹੱਸਦੀਆ ਹੁਣ "
" ਕੀ ਗੱਲ ਅੱਜ ਬੜਾ ਹਾਸਾ ਆਉਣ ਦਿਆ "
" ਸਾਨੂੰ ਵੀ ਦੱਸੋ ਕਿਸ ਗੱਲ ਦਾ ਹਾਸਾ ਆਉਣ ਦਿਆ ਏ " ਚਲੋ ਹਾਜਰੀ ਲਵਾਲੋ ਪਿਹਲਾ "
 
Top