ਹਾਂ ਹਾਂ ਬੇਟਾ ਪੁੱਛੌ

→ ✰ Dead . UnP ✰ ←

→ Pendu ✰ ←
Staff member
ਪੱਪੂ :- ਸਰ ਥੌਨੂੰ ਇੱਕ ਸਵਾਲ ਪੁੱਛਣਾ ਸੀ ,,

ਮਾਸਟਰ :- ਹਾਂ ਹਾਂ ਬੇਟਾ ਪੁੱਛੌ ,,

ਪੱਪੂ :- ਸਰ POPCORN ਦਾ ਦਾਣਾ ਤਵੇ ਤੇ ਉੱਛਲ ਦਾ ਕਿਉਂ ਹੈ ,,??

ਮਾਸਟਰ :- ਮੈਨੂੰ ਨਈ ਪਤਾ ਤੂੰ ਦੱਸ ,, ??

ਪੱਪੂ :- ਸਰ ਇੱਕ ਵਾਰ ਤਵੇ ਤੇ ਬਹਿ ਕੇ ਦੇਖ ਲੌ ਆਪੇ ਪਤਾ ਲੱਗ ਜਾਣਾ ,, :lol :d
 
Top