ਹਰਮਨ ਕਿੰਨੂ ਤੇ ਹੈਪੀ

ਜਿਵੇਂ ਕੀ ਤੁਸੀਂ ਸਾਰੇ ਜਾਣਦੇ ਹੋ ਹਰਮਨ ਕਿੰਨੂ ਤੇ ਹੈਪੀ (ਗੁਰਕਮਲ) ਤਿਨੋਂ ਗੂੜੇ ਯਾਰ ਵੈਲੀ ਨੇ ਤੇ ਕਠੇ ਪੈਗ ਲਾਉਂਦੇ ਰਹਿੰਦੇ ਆ !
ਹਰਮਨ ਇਕ ਦਿਨ
beer bar ਵਿਚ ਬਹਿਰੇ ਨੂੰ ਜਾ ਉਏ ਜਾ ਕੇ ਤਿੰਨ ਪੈਗ ਲੇਕੇ ਆ !
ਬਹਿਰਾ : ਜਨਾਬ ਪੈਗ ਤਾਂ ਮੈਂ ਲੈ ਆਉਂਦਾ ਪਰ ਆਏ ਤੁਸੀਂ ਕੱਲੇ ਆ ਤੇ ਪੈਗ ਤਿੰਨ ਮੰਗਾ ਰਹੇ ਹੋ !
ਹਰਮਨ : ਉ ਗੱਲ ਇਸ ਤਰਾਂ ਕੀ ਮੇਰੇ ਦੋ ਯਾਰ ਕਿਨੂੰ ਤੇ ਹੈਪ੍ਪੀ ਜਦੋਂ ਉਹ ਮੇਰੇ ਨਾਲ ਨਹੀਂ ਹੁੰਦੇ ਤਾਂ ਮੈਂ ਉਹਨਾਂ ਦੇ ਨਾਂ ਦੇ ਪੈਗ ਬਣਾ ਕੇ ਲਾ ਲੇਂਦਾ !
ਇਸ ਤਰਾਂ ਕਈ ਦਿਨ ਚਲਦਾ ਰਿਹਾ
ਫਿਰ ਇਕ ਦਿਨ ਹਰਮਨ
bar ਵਿਚ ਗਿਆ ਬਹਿਰਾ ਹਾਂਜੀ ਸਾਬ ਤਿੰਨ ਪੈਗ ਲਿਆਂਵਾ
ਹਰਮਨ : ਨਹੀਂ ਅੱਜ ਦੋ ਪੈਗ ਹੀ ਲਿਆਈ !
ਬਹਿਰਾ : ਕੀ ਗੱਲ ਹੋਈ ਜਨਾਬ ਕਿਸੇ ਨੇ ਪੀਣੀ ਛਡਤੀ !
ਹਰਮਨ : ਨਹੀਂ ਉ ਦੋਵੇਂ ਤਾਂ ਲਾਉਂਦੇ ਆ ਬੱਸ ਮੈਂ ਹੀ ਛਡੀਉ ਆ ਇਹ ਤਾਂ ਮੈਂ ਉਹਨਾਂ ਦੇ ਨਾਂ ਦੀ ਪੀਣ ਆਇਆ !
 

chief

Prime VIP
parna ni aaya :np


jive k tusi sare jande ho harman kinnu te happy (gurkamal) tino goohre yaar velly ne te kathe peg launde rende aa
harman ik din beer bar vich behre nu ja oye ja ke 3 peg leke aa
behra- janab peg te main le aunda par aae tusi kalle aa te peg 3 manga rae ho
harman- o gal is tarah k mere 2 yaar kinnu te happy jado o mere naal nai hunde ta main ohna de naa de peg bana ke lenda
is tarah kai din chalda rea
fir ik din harman bar vich gea, behra- hanji saab 3 peg liava
harman- nai ajj 2 peg hi liayi
behra- ki gal janab kisi ne peni chadti
harman- nai o dove ta launde aa bas main hi chadio aa eh ta main ohna de naam di peen aya
 
Top