ਸ਼ਰਾਬੀ

[PaURwaL]

Elite
ਸ਼ਰਾਬੀ ਬੰਦਾ ਆਪਣੀ ਘਰਵਾਲੀ ਨੂੰ ਫ਼ੋਨ ਕਰਦਾ !!
ਸ਼ਰਾਬੀ :- ਅੱਜ ਮੈ ਘਰ ਨਹੀ ਆ ਸਕਦਾ..
ਘਰਵਾਲੀ :- ਕਿਉ ??
ਸ਼ਰਾਬੀ :- ਮੇਰੀ Car ਦਾ Stering ਤੇ ਗੇਰ Chori ਹੋ ਗਏ
.
ਕੁਝ ਦੇਰ ਬਾਦ ਸ਼ਰਾਬੀ ਫੇਰ ਫ਼ੋਨ ਕਰਦਾ..
.
ਸ਼ਰਾਬੀ :- ਮੈ ਘਰ ਆ ਰਿਹਾ ਹਾ..
ਘਰਵਾਲੀ :- ਹੁਣੇ ਤਾ ਤੁਸੀਂ ਮਨਾ ਕਰ ਰਹੇ ਸੀ..
.
.
.
.
.
.
.
.
.
.
.
.
.
.
.
.
....
.
.
.
ਸ਼ਰਾਬੀ :- ਓਹ ਮੈ ਗਲਤੀ ਨਾਲ ਪਿਛਲੀ ਸੀਟ ਤੇ ਬੈਹ ਗਿਆ ਸੀ ..
 
Top