ਸਹੇਲੀ ਕਹਿੰਦੀ

ਸਹੇਲੀ ਕਹਿੰਦੀ ਮੈਨੂੰ 198 rupaye ਵਾਲਾ ਨੈੱਟ ਪੈਕ ਪਵਾ ਕੇ ਦੇ...
ਮੁੰਡਾ ਬਾਪੂ ਨੂੰ ਕਹਿੰਦਾ ਬਾਪੂ ਮੈਨੂੰ 500 ਰੁਪਏ ਦੇ ਮੈਂ ਰੀਚਾਰਜ ਕਰਾਉਣਾ,,,
ਬਾਪੂ ਕਹਿੰਦਾ ਕੰਜਰਾ ਤੂੰ ਏਨੇ ਪੈਸੇ ਫੋਨ ਚ ਪਵਾ ਕੇ ਕੀ ਕਰਨੇ ਆ ,,,,, " "
ਲੈ ਫੜ 50 ਰੁਪਏ,,, 20 ਆਵਦੇ ਚ ਪਵਾ ਲਈ ਤੇ 20 ਮੇਰੇ ਫੋਨ ਚ ਪਵਾ ਦੀ,,,
ਬਾਕੀ 10 ਦਾ ਭੁਜੀਆ ਲੈ ਆਵੀਂ ਪੈੱਗ ਲਾਵਾਂਗੇ ਸ਼ਾਮ ਨੂੰ....!
. . . . ਹੁਣ ਦਸੋ ਮੁੰਡਾ ਵਿਚਾਰਾ ਕੀ ਕਰੇ....
 
Last edited by a moderator:
Top