ਸਹੇਲੀਆਂ ਆਪਸ ਵਿੱਚ

Yaar Punjabi

Prime VIP
ਇੱਕ ਵਾਰੀ ਦੀ ਗੱਲ ਹੈ ਕਿ ਦੋ ਸਹੇਲੀਆਂ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ।
ਪਹਿਲੀ ਦੂਜੀ ਨੂੰ : ਮੇਰੇ ਮੰਮੀ ਪਾਪਾ ਮੈਨੂੰ ਕਹਿੰਦੇ ਕਿ ਜੇ ਤੂੰ ਇਸ ਵਾਰ ਵੀ ਪੇਪਰਾਂ ਚੋਂ ਫੇਲ ਹੋ ਗਈ ਤਾਂ ਤੇਰਾ ਵਿਆਹ ਕਰ ਦੇਣਾ ਹੈ।
ਦੂਜੀ: ਫਿਰ ਕਿੰਨੀ ਕੁ ਤਿਆਰੀ ਕਰ ਲਈ ਤੂੰ
ਪਹਿਲੀ: ਬਾਕੀ ਤਾਂ ਸਭ ਤਿਆਰੀ ਕਰ ਲਈ ਪਰ ਇਕੱਲਾ ਵਿਆਹ ਵਾਲਾ ਲਹਿੰਗਾ ਲੈਣਾ ਬਾਕੀ ਹੈ।
 
Top